ਕੁਝ ਲੋਕ ਫਲੂ ਅਤੇ ਕੋਵਿਡ -19 ਬੂਸਟਰ ਟੀਕਿਆਂ ਦੋਵਾਂ ਲਈ ਯੋਗ ਹੋ ਸਕਦੇ ਹਨ।
ਜੇ ਤੁਹਾਨੂੰ ਦੋਵੇਂ ਟੀਕਿਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਇੱਕੋ ਸਮੇਂ ਲੈਣਾ ਸੁਰੱਖਿਅਤ ਹੈ।
ਹੋਰ ਜਾਣਕਾਰੀ ਲਈ ਕਿਰਪਾ ਕਰਕੇ www.gov.uk/guidance/demonstrating-your-covid-19-vaccination-status-when-travelling-abroad ਵੇਖੋ।
ਤੁਹਾਡੀ ਟੀਕਾਕਰਨ ਸਥਿਤੀ ਦਾ ਸਬੂਤ NHS ਐਪ 'ਤੇ ਉਪਲਬਧ ਹੋਵੇਗਾ।